ਲਹਿਣਾ ਸਿੰਘ ਭੰਗੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲਹਿਣਾ ਸਿੰਘ ਭੰਗੀ (ਮ. 1797 ਈ.): ਭੰਗੀ ਮਿਸਲ ਦਾ ਇਕ ਬਹਾਦਰ ਯੋਧਾ ਅਤੇ ਮਿਸਲਦਾਰ ਜਿਸ ਨੇ ਲਾਹੌਰ ਨੂੰ ਜਿਤ ਕੇ ਉਥੇ ਭੰਗੀ ਮਿਸਲ ਦੀ ਹਕੂਮਤ ਕਾਇਮ ਕੀਤੀ। ਵੇਖੋ ‘ਭੰਗੀਆਂ ਦੀ ਮਿਸਲ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 728, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.